Thursday, September 24, 2020

आज का वचन




“पर हे प्रियो, तुम अपने अति पवित्र विश्‍वास में उन्नति करते हुए और पवित्र आत्मा में प्रार्थना करते हुए, अपने आप को परमेश्‍वर के प्रेम में बनाए रखो; और अनन्त जीवन के लिये हमारे प्रभु यीशु मसीह की दया की बाट जोहते रहो।”

‭‭यहूदा‬ ‭1:20-21‬ ‭HINDI-BSI‬‬

“But ye, beloved, building up yourselves on your most holy faith, praying in the Holy Ghost, Keep yourselves in the love of God, looking for the mercy of our Lord Jesus Christ unto eternal life.”

‭‭Jude‬ ‭1:20-21‬ ‭KJV‬‬

“ਪਰ ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੇ ਅੱਤ ਪਵਿੱਤਰ ਵਿਸ਼ਵਾਸ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ। ਪਰਮੇਸ਼ੁਰ ਦੇ ਪਿਆਰ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ।”

‭‭ਯਹੂਦਾ‬ ‭1:20-21‬ ‭IRVPUN





No comments:

Post a Comment